For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ ’ਚ ਹਵਾਈ ਫੌਜ ਦੇ ਲੜਾਕੂ ਜਹਾਜ਼ ਨੂੰ ਹਾਦਸਾ

10:58 PM Sep 02, 2024 IST
ਰਾਜਸਥਾਨ ’ਚ ਹਵਾਈ ਫੌਜ ਦੇ ਲੜਾਕੂ ਜਹਾਜ਼ ਨੂੰ ਹਾਦਸਾ
Advertisement

ਬਾੜਮੇਰ, 2 ਸਤੰਬਰ
ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਅੱਜ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਇਸ ਘਟਨਾ ਵਿੱਚ ਜਹਾਜ਼ ਦਾ ਪਾਇਲਟ ਵਾਲ ਵਾਲ ਬਚ ਗਿਆ। ਤਕਨੀਕੀ ਨੁਕਸ ਕਾਰਨ ਮਿਗ-29 ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ।

Advertisement
Advertisement
Author Image

Advertisement