For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼ ’ਚ ਚੋਣਾਂ ਜਿੱਤਣ ਮਗਰੋਂ ਜਾਤ ਅਧਾਰਿਤ ਜਨਗਣਨਾ ਕਰਾਵਾਂਗੇ: ਖੜਗੇ

02:13 PM Aug 22, 2023 IST
ਮੱਧ ਪ੍ਰਦੇਸ਼ ’ਚ ਚੋਣਾਂ ਜਿੱਤਣ ਮਗਰੋਂ ਜਾਤ ਅਧਾਰਿਤ ਜਨਗਣਨਾ ਕਰਾਵਾਂਗੇ  ਖੜਗੇ
Advertisement

ਭੋਪਾਲ, 22 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ਼ ਅਸੈਂਬਲੀ ਚੋਣਾਂ ਜਿੱਤਣ ਮਗਰੋਂ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਜਾਤ ਅਧਾਰਿਤ ਜਨਗਣਨਾ ਕਰਵਾਏਗੀ। ਖੜਗੇ ਇਥੇ ਬੁੰਦੇਲਖੰਡ ਖਿੱਤੇ ਵਿੱਚ ਸਾਗਰ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਸ਼ਾਸਿਤ ਰਾਜ ਵਿੱਚ ਇਸ ਸਾਲ ਦੇ ਅਖੀਰ ’ਚ ਅਸੈਂਬਲੀ ਚੋਣਾਂ ਹੋਣੀਆਂ ਹਨ। ਪੀਟੀਆਈ

Advertisement

Advertisement
Advertisement
Author Image

Advertisement