ਸਰਕਾਰ ਦੀ ਘੂਰੀ ਤੋਂ ਬਾਅਦ ਗੂਗਲ ਨੇ ਆਪਣੇ ਪਲੇਅ ਸਟੋਰ ’ਤੇ ਕਈ ਭਾਰਤੀ ਐਪਸ ਬਹਾਲ ਕੀਤੀਆਂ
03:55 PM Mar 02, 2024 IST
Advertisement
ਨਵੀਂ ਦਿੱਲੀ, 2 ਮਾਰਚ
ਕੇਂਦਰ ਸਰਕਾਰ ਦੀ ਘੂਰੀ ਤੋਂ ਬਾਅਦ ਗੂਗਲ ਨੇ ਅੱਜ ਆਪਣੇ ਪਲੇਅ ਸਟੋਰ ਤੋਂ ਹਟਾਏ ਭਾਰਤੀ ਡਿਜੀਟਲ ਕੰਪਨੀਆਂ ਦੇ ਕੁਝ ਐਪਸ ਨੂੰ ਬਹਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਸ ਨੇ ਕੁਝ ਐਪਸ ਜਿਵੇਂ ਸ਼ਾਦੀ ਡਾਟ ਕਾਮ, ਇਨਫੋ ਐਜ’ਜ਼ ਨੌਕਰੀ, 99 ਏਕੜ ਅਤੇ ਨੌਕਰੀ ਗਲਫ ਅਤੇ ਹੋਰਾਂ ਨੂੰ ਬਹਾਲ ਕੀਤਾ ਹੈ।
Advertisement
Advertisement
Advertisement