ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੈਦਰਾਬਾਦ ਟੈਸਟ ਹਾਰਨ ਮਗਰੋਂ ਭਾਰਤ ਡਬਲਿਊਟੀਸੀ ਦਰਜਾਬੰਦੀ ਵਿੱਚ ਪੰਜਵੇਂ ਸਥਾਨ ’ਤੇ

07:36 AM Jan 30, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਦੁਬਈ, 29 ਜਨਵਰੀ
ਇੰਗਲੈਂਡ ਹੱਥੋਂ ਹੈਦਰਾਬਾਦ ਵਿਚ ਪਹਿਲੇ ਟੈਸਟ ਵਿਚ ਮਿਲੀ ਹਾਰ ਤੋਂ ਬਾਅਦ ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਰਜਾਬੰਦੀ (ਡਬਲਿਊਟੀਸੀ) ਵਿਚ ਖਿਸਕ ਕੇ ਪੰਜਵੇਂ ਸਥਾਨ ਉਤੇ ਆ ਗਿਆ ਹੈ। ਦੱਖਣੀ ਅਫਰੀਕਾ ਨਾਲ ਦੋ ਟੈਸਟ ਮੈਚਾਂ ਦੀ ਲੜੀ ਡਰਾਅ ਖੇਡਣ ਤੋਂ ਬਾਅਦ ਭਾਰਤ ਸਿਖਰ ਉਤੇ ਸੀ ਪਰ ਪਾਕਿਸਤਾਨ ਨੂੰ ਹਰਾ ਕੇ ਆਸਟਰੇਲੀਆ ਸਿਖਰ ਉਤੇ ਪਹੁੰਚ ਗਿਆ। ਦੱਖਣੀ ਅਫਰੀਕਾ ਵਿਰੁੱਧ ਲੜੀ ਤੋਂ ਬਾਅਦ ਭਾਰਤ ਦੇ 54.16 ਰੈਂਕਿੰਗ ਅੰਕ ਸਨ ਜੋ ਹੁਣ ਘੱਟ ਕੇ 43.33 ਹੋ ਗਏ ਹਨ। ਆਸਟਰੇਲੀਆ 55 ਅੰਕਾਂ ਨਾਲ ਸਿਖਰ ਉਤੇ ਹੈ। ਵੈਸਟਇੰਡੀਜ਼ ਹੱਥੋਂ ਐਤਵਾਰ ਨੂੰ 8 ਦੌੜਾਂ ਨਾਲ ਮਿਲੀ ਹਾਰ ਦਾ ਵੀ ਉਸ ਦੀ ਰੈਂਕਿੰਗ ਉਤੇ ਅਸਰ ਨਹੀਂ ਹੋਇਆ ਹੈ। -ਪੀਟੀਆਈ

Advertisement

Advertisement