For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਸ੍ਰੀਲੰਕਾ ਏਸ਼ੀਆ ਕੱਪ ਕ੍ਰਿਕਟ ਦੇ ਫਾਈਨਲ ’ਚ, ਐਤਵਾਰ ਨੂੰ ਖ਼ਿਤਾਬੀ ਟੱਕਰ ਭਾਰਤ ਨਾਲ

12:05 PM Sep 15, 2023 IST
ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾ ਕੇ ਸ੍ਰੀਲੰਕਾ ਏਸ਼ੀਆ ਕੱਪ ਕ੍ਰਿਕਟ ਦੇ ਫਾਈਨਲ ’ਚ  ਐਤਵਾਰ ਨੂੰ ਖ਼ਿਤਾਬੀ ਟੱਕਰ ਭਾਰਤ ਨਾਲ
Advertisement

ਕੋਲੰਬੋ, 14 ਸਤੰਬਰ
ਕੁਸਾਲ ਮੈਂਡਿਸ ਦੇ ਅਰਧ ਸੈਂਕੜੇ ਅਤੇ ਚਰਿਥ ਅਸਾਲੰਕਾ ਦੀ ਸ਼ਾਨਦਾਰ ਪਾਰੀ ਨਾਲ ਸ੍ਰੀਲੰਕਾ ਮੀਂਹ ਨਾਲ ਪ੍ਰਭਾਵਿਤ ਏਸ਼ੀਆ ਦੇ ਸੁਪਰ ਫੋਰ ਗੇੜ ਦੇ ਬਹੁਤ ਹੀ ਰੋਮਾਂਚਕ ਮੈਚ ਵਿਚ ਪਾਕਿਸਤਾਨ ਨੂੰ ਡਕਵਰਥ ਲੂਈਸ ਪ੍ਰਣਾਲੀ ਤਹਿਤ ਦੋ ਵਿਕਟਾਂ ਨਾਲ ਹਰਾ ਕੇ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ, ਜਿੱਥੇ ਐਤਵਾਰ ਨੂੰ ਉਸ ਦੀ ਟੱਕਰ ਭਾਰਤ ਦਾ ਸਾਹਮਣਾ ਹੋਵੇਗੀ। ਪਾਕਿਸਤਾਨ ਦੇ 252 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਲੰਕਾ ਨੇ ਮੈਂਡਿਸ ਦੀਆਂ 87 ਗੇਂਦਾਂ 'ਤੇ ਅੱਠ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 91 ਦੌੜਾਂ ਦੀ ਮਦਦ ਨਾਲ ਆਖਰੀ ਗੇਂਦ 'ਤੇ ਅੱਠ ਵਿਕਟਾਂ 'ਤੇ 252 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

Advertisement

Advertisement
Author Image

Advertisement
Advertisement
×