For the best experience, open
https://m.punjabitribuneonline.com
on your mobile browser.
Advertisement

ਗੁੱਜਰਾਂ ’ਚ ਦਾਖ਼ਲਾ ਮੁਹਿੰਮ ਸਮਾਗਮ

07:48 AM Mar 22, 2025 IST
ਗੁੱਜਰਾਂ ’ਚ ਦਾਖ਼ਲਾ ਮੁਹਿੰਮ ਸਮਾਗਮ
ਵੈਨ ਨੂੰ ਰਵਾਨਾ ਕਰਦੇ ਹੋਏ ਡਿਪਟੀ ਡੀਈਓ ਰਵਿੰਦਰ ਕੌਰ ਛੱਤਵਾਲ। -ਫੋਟੋ: ਸ਼ੀਤਲ
Advertisement

ਦਿੜ੍ਹਬਾ ਮੰਡੀ:

Advertisement

ਸਰਕਾਰੀ ਪ੍ਰਾਇਮਰੀ ਸਕੂਲ ਗੁੱਜਰਾਂ ਵਿੱਚ ਦਾਖ਼ਲਾ ਮੁਹਿੰਮ ਤਹਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਅਧਿਆਪਕ ਤਰਸੇਮ ਸਿੰਘ, ਰਵਿੰਦਰ ਕੌਰ ਛੱਤਵਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਬੀਪੀਈਓ ਹਰਤੇਜ ਸਿੰਘ, ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਆਗੂ ਲਖਬੀਰ ਸਿੰਘ, ਬੀਐੱਲਓ ਮਨਜੋਤ ਕੌਰ, ਸੀਐੱਮਸੀ ਕਮੇਟੀ ਦੇ ਚੇਅਰਮੈਨ ਸਤਗੁਰ ਸਿੰਘ ਆਦਿ ਹਾਜ਼ਰ ਸਨ। ਰਵਿੰਦਰ ਕੌਰ ਛੱਤਵਾਲ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਚਿੱਤਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਮੰਚ ਸੰਚਾਲਨ ਸਿਮਰਨਜੀਤ ਕੌਰ ਅਤੇ ਸਪਨਾ ਗਰਗ ਨੇ ਕੀਤਾ। -ਪੱਤਰ ਪ੍ਰੇਰਕ

Advertisement
Advertisement

Advertisement
Author Image

joginder kumar

View all posts

Advertisement