ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਦਿੱਤਿਆ ਚੌਟਾਲਾ ਸਮਰਥਕਾਂ ਸਣੇ ਇਨੈਲੋ ’ਚ ਸ਼ਾਮਲ

02:32 PM Sep 08, 2024 IST

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 8 ਸਤੰਬਰ
ਭਾਜਪਾ ਤੋੀ ਬਾਗੀ ਅਤੇ ਤਾਊ ਦੇਵੀ ਲਾਲ ਦੇ ਪੋਤਰੇ ਆਦਿੱਤਿਆ ਚੌਟਾਲਾ ਅੱਜ ਆਪਣੇ ਜੱਦੀ ਪਿੰਡ ਚੌਟਾਲਾ ਵਿੱਚ ਸਮਰਥਮਕਾਂ ਸਣੇ ਆਪਣੇ ਤਾਇਆ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ਵਿੱਚ ਸ਼ਾਮਲ ਹੋ ਗਏ। ਹੁਣ ਉਹ ਹਲਕਾ ਡੱਬਵਾਲੀ ਤੋਂ ਇਨੈਲੋ ਦੇ ਉਮੀਦਵਾਰ ਹੋਣਗੇ। ‘ਲੋਕ ਰਾਇ’ ਸਮਾਗਮ ਵਿੱਚ ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਆਦਿੱਤਿਆ ਚੌਟਾਲਾ ਅਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕਾਂ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਵਿੱਚ ਸ਼ਾਮਲ ਕੀਤਾ ਅਤੇ ਅਦਿੱਤਿਆ ਨੂੰ ਡੱਬਵਾਲੀ ਤੋਂ ਇਨੈਲੋ ਦਾ ਉਮੀਦਵਾਰ ਐਲਾਨਿਆ। ਆਦਿੱਤਿਆ ਭਲਕੇ ਸੋਮਵਾਰ ਨੂੰ ਡੱਬਵਾਲੀ ਵਿੱਚ ਰਿਟਰਨਿੰਗ ਅਫ਼ਸਰ ਦੇ ਸਾਹਮਣੇ ਇਨੈਲੋ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖ਼ਲ ਕਰਨਗੇ।

Advertisement

 

Advertisement
Advertisement