ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਧੀਕ ਸੈਸ਼ਨ ਜੱਜ ਵਲੋਂ ਕੌਮਾਂਤਰੀ ਨੰਬਰਾਂ ਤੋਂ ਫੋਨ ਆਉਣ ਦਾ ਦਾਅਵਾ

07:45 AM Apr 26, 2024 IST

ਬਰੇਲੀ, 25 ਅਪਰੈਲ
ਵਧੀਕ ਸੈਸ਼ਨ ਜੱਜ (ਫਾਸਟ ਟਰੈਕ ਕੋਰਟ) ਰਵੀ ਕੁਮਾਰ ਦਿਵਾਕਰ ਜਿਨ੍ਹਾਂ ਨੇ 2022 ਵਿੱਚ ਵਾਰਾਨਸੀ ਦੇ ਗਿਆਨਵਾਪੀ ਕੰਪਲੈਕਸ ਦੇ ਵੀਡੀਓਗ੍ਰਾਫ਼ੀ ਸਰਵੇਖਣ ਦੇ ਹੁਕਮ ਦਿੱਤੇ ਸਨ, ਨੇ ਕੌਮਾਂਤਰੀ ਨੰਬਰਾਂ ਤੋਂ ਫੋਨ ਆਉਣ ਸਬੰਧੀ ਸ਼ਿਕਾਇਤ ਕੀਤੀ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਬਰੇਲੀ ਦੇ ਐੱਸਐੱਸਪੀ ਜੀ.ਐੱਸ. ਚੰਦਰਭਾਨ ਨੇ ਕਿਹਾ ਕਿ ਉਨ੍ਹਾਂ ਨੂੰ ਜੱਜ ਦਿਵਾਕਰ ਵੱਲੋਂ ਇੱਕ ਪੱਤਰ ਮਿਲਿਆ ਹੈ। ਐੱਸ.ਪੀ. ਮੁਤਾਬਕ ਜੱਜ ਦਿਵਾਕਰ ਨੇ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਨੂੰ ਕੌਮਾਂਤਰੀ ਨੰਬਰਾਂ ਤੋਂ ਫੋਨ ਆ ਰਹੇ ਸਨ, ਜਿਸ ਤੋਂ ਚਿੰਤਾ ਹੋਣ ਕਾਰਨ ਉਨ੍ਹਾਂ ਨੇ ਪੁਲੀਸ ਨਾਲ ਸੰਪਰਕ ਕੀਤਾ। ਐੱਸਐੱਸਪੀ ਨੇ ਦੱਸਿਆ ਕਿ ਜੱਜ ਦਿਵਾਕਰ ਨੇ ਪੱਤਰ ਵਿੱਚ ਕਿਹਾ ਹੈ ਕਿ 15 ਅਪਰੈਲ ਰਾਤ 9.45 ਵਜੇ ਉਨ੍ਹਾਂ ਨੂੰ ਇੱਕ ਕੌਮਾਂਤਰੀ ਨੰਬਰ ਤੋਂ ਪਹਿਲੀ ਕਾਲ ਆਈ ਸੀ। -ਪੀਟੀਆਈ

Advertisement

Advertisement
Advertisement