ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਭਿਨੇਤਰੀਆਂ ਵਿਆਹ ਮਗਰੋਂ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ: ਅਕਸ਼ੈ ਕੁਮਾਰ

09:01 AM Oct 10, 2024 IST

ਮੁੰਬਈ: ਅਦਾਕਾਰ ਅਕਸ਼ੈ ਕੁਮਾਰ, ਜੋ ਆਪਣੀ ਨਵੀਂ ਫਿਲਮ ‘ਸਿੰਘਮ ਅਗੇਨ’ ਦੇ ਰਿਲੀਜ਼ ਦੀ ਤਿਆਰੀ ਕਰ ਰਿਹਾ ਹੈ, ਦੀ ਹੁਣੇ ਜਿਹੇ ਸੋਸ਼ਲ ਮੀਡੀਆ ’ਤੇ ਪੁਰਾਣੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਉਹ ਵਿਆਹ ਮਗਰੋਂ ਅਭਿਨੇਤਰੀਆਂ ਦੇ ਕਰੀਅਰ ’ਤੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ। ਵੀਡੀਓ 1990 ਦੇ ਦਹਾਕੇ ਦੇ ਅਖੀਰ ਦੀ ਹੈ। ਇਸ ਵਿੱਚ ਅਕਸ਼ੈ ਆਖਦਾ ਹੈ ਕਿ ਹੀਰੋਇਨਾਂ ਵਿਆਹ ਮਗਰੋਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਜਾਂ ਉਸ ਦਾ ਪਤੀ ਰੋਕ ਦਿੱਤਾ ਹੈ। ਉਸ ਨੇ ਅੱਗੇ ਕਿਹਾ ਕਿ ਉਸ ਨੂੰ ਜਾਪਦਾ ਹੈ ਕਿ ਅਜਿਹੀਆਂ ਅਭਿਨੇਤਰੀਆਂ ਫਿਲਮੀ ਦੁਨੀਆ ’ਚ ਹਾਲੇ ਹੋਰ ਕਈ ਸਾਲਾਂ ਤੱਕ ਕੰਮ ਕਰ ਸਕਦੀਆਂ ਹਨ। -ਆਈਏਐੱਨਐੱਸ

Advertisement

Advertisement