ਅਦਾਕਾਰਾ ਸਵਰਾ ਭਾਸਕਰ ਦੇ ਘਰ ਅਕਤੂਬਰ ’ਚ ਗੂੰਜਣਗੀਆਂ ਕਿਲਕਾਰੀਆਂ
10:42 PM Jun 23, 2023 IST
ਮੁੰਬਈ, 6 ਜੂਨ
Advertisement
ਅਦਾਕਾਰਾ ਸਵਰਾ ਭਾਸਕਰ ਨੇ ਅੱਜ ਐਲਾਨ ਕੀਤਾ ਕਿ ਉਹ ਇਸ ਸਾਲ ਅਕਤੂਬਰ ਵਿੱਚ ਬੱਚੇ ਨੂੰ ਜਨਮ ਦੇਵੇਗੀ। ਸਵਰਾ ਦਾ ਵਿਆਹ ਸਿਆਸਤਦਾਨ ਫ਼ਹਾਦ ਅਹਿਮਦ ਨਾਲ ਹੋਇਆ ਹੈ। ਸਵਰਾ ਨੇ ਇਸ ਬਾਰੇ ਪਤੀ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
Advertisement
Advertisement