ਅਦਾਕਾਰ ਟਾਈਗਰ ਸ਼ਰਾਫ਼ ਦੀ ਮਾਂ ਨਾਲ 58.53 ਲੱਖ ਰੁਪਏ ਦੀ ਠੱਗੀ
08:30 PM Jun 23, 2023 IST
ਮੁੰਬਈ, 9 ਜੂਨ
Advertisement
ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ ਦੀ ਮਾਂ ਆਇਸ਼ਾ ਸ਼ਰਾਫ ਤੋਂ ਕਿੱਕਬਾਕਸਰ ਨੇ ਕਥਿਤ ਤੌਰ ‘ਤੇ 58.53 ਲੱਖ ਰੁਪਏ ਦੀ ਠੱਗ ਲਏ। ਉਸ ਨੇ ਕਿੱਕਬਾਕਸਰ ਨੂੰ ਆਪਣੇ ਬੇਟੇ ਦੀ ਫਰਮ ਵਿੱਚ ਕਰਮਚਾਰੀ ਵਜੋਂ ਨੌਕਰੀ ਕਰਦੀ ਸੀ। ਇਸ ਸਬੰਧੀ ਆਇਸ਼ਾ ਸ਼ਰਾਫ ਨੇ ਸਾਂਤਾਕਰੂਜ਼ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਕਿੱਕਬਾਕਸਿੰਗ ਐਸੋਸੀਏਸ਼ਨ ਦੇ ਐਲਨ ਫਰਨਾਂਡਿਸ ਨੂੰ ਟਾਈਗਰ ਸ਼ਰਾਫ ਦੀ ‘ਐੱਮਐੱਮਏ ਮੈਟਰਿਕਸ’ ਕੰਪਨੀ ਵਿੱਚ ਸੰਚਾਲਨ ਦੇ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਸੀ।
Advertisement
Advertisement