ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਦਾਕਾਰ ਅਨੁਪਮ ਸ਼ਿਆਮ ਦੀ ਹਾਲਤ ਗੰਭੀਰ; ਪਰਿਵਾਰ ਨੇ ਆਰਥਿਕ ਮਦਦ ਮੰਗੀ

05:13 PM Jul 28, 2020 IST

ਮੁੰਬਈ, 28 ਜੁਲਾਈ

Advertisement

ਟੈਲੀਵਿਜ਼ਨ ਸੀਰੀਅਲ “ਮਨ ਕੀ ਆਵਾਜ਼: ਪ੍ਰਤਿੱਗਿਆ” ਤੇ ਹਿੰਦੀ ਫਿਲਮਾਂ ਦੇ ਜਾਣੇ-ਪਛਾਣੇ ਅਦਾਕਾਰ ਅਨੁਪਮ ਸ਼ਿਆਮ ਨੂੰ ਗੁਰਦੇ ਦੀ ਤਕਲੀਫ ਕਾਰਨ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਹੈ। ਅਭਨਿੇਤਾ ਦੇ ਭਰਾ ਅਨੁਰਾਗ ਦੇ ਅਨੁਸਾਰ ਅਨੁਪਮ ਉੱਤਰੀ ਮੁੰਬਈ ਦੇ ਮਲਾਡ ਖੇਤਰ ਵਿੱਚ ਅਪੈਕਸ ਕਿਡਨੀ ਕੇਅਰ ਵਿੱਚ ਡਾਇਲਸਿਸ ਚੱਲ ਰਿਹਾ ਸੀ। ਅਨੁਪਮ (62) ਨੂੰ ਬੀਤੇ ਦਨਿ ਡਾਇਲਸਿਸ ਵਿੱਚ ਸਮੱਸਿਆ ਆਉਣ ਕਾਰਨ ਗੋਰੇਗਾਓਂ ਦੇ ਲਾਈਫਲਾਈਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਅਨੁਰਾਗ ਨੇ ਕਿਹਾ ਕਿ ਆਰਥਿਕ ਤੰਗੀ ਕਾਰਨ ਉਹ ਆਪਣੇ ਭਰਾ ਦਾ ਚੰਗਾ ਇਲਾਜ ਨਹੀਂ ਕਰਵਾ ਸਕਦੇ ਜਿਸ ਕਾਰਨ ਉਨ੍ਹਾਂ ਨੇ ਫਿਲਮ ਨਗਰੀ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।

 

Advertisement

 

Advertisement
Tags :
ਅਦਾਕਾਰਅਨੁਪਮਆਰਥਿਕਸ਼ਿਆਮਹਾਲਤਗੰਭੀਰਪਰਿਵਾਰਮੰਗੀ
Advertisement