ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਕਸ਼ਨ ਡਾਇਰੈਕਟਰ ਪਰਵੇਜ਼ ਖਾਨ ਦੀ ਮੌਤ

06:52 AM Jul 28, 2020 IST

ਮੁੰਬਈ: ਸ੍ਰੀਰਾਮ ਰਾਘਵਨ ਦੀਆਂ ਫ਼ਿਲਮਾਂ ‘ਅੰਧਾਧੁਨ’ ਅਤੇ ‘ਬਦਲਾਪੁਰ’ ਵਿੱਚ ਆਪਣੇ ਕੰਮ ਲਈ ਮਕਬੂਲ ਹੋਏ ਐਕਸ਼ਨ ਡਾਇਰੈਕਟਰ ਪਰਵੇਜ਼ ਆਲਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 55 ਸਾਲਾਂ ਦੇ ਸਨ ਅਤੇ ਸੰਨ 1986 ਤੋਂ ਫ਼ਿਲਮ ਇੰਡਸਟਰੀ ’ਚ ਕੰਮ ਕਰ ਰਹੇ ਸਨ। –ਪੀਟੀਆਈ

Advertisement

Advertisement
Tags :
ਐਕਸ਼ਨਡਾਇਰੈਕਟਰਪਰਵੇਜ਼
Advertisement