ਖ਼ਾਲਿਸਤਾਨੀਆਂ ਤੇ ਸੰਗਠਨ ਅਪਰਾਧੀਆਂ ਦੇ ਗਠਜੋੜ ਖ਼ਿਲਾਫ਼ ਕਾਰਵਾਈ: ਐੱਨਆਈਏ ਵੱਲੋਂ ਪੰਜਾਬ ਤੇ ਰਾਜਸਥਾਨ ਵਿਚਲੇ 16 ਟਿਕਾਣਿਆਂ ’ਤੇ ਛਾਪੇ
03:09 PM Feb 27, 2024 IST
ਨਵੀਂ ਦਿੱਲੀ, 27 ਫਰਵਰੀ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਖਾਲਿਸਤਾਨ ਅਤੇ ਸੰਗਠਤ ਅਪਰਾਧੀਆਂ ਦੇ ਗਠਜੋੜ ਖ਼ਿਲਾਫ਼ ਚੱਲ ਰਹੀ ਆਪਣੀ ਜਾਂਚ ਤਹਿਤ ਪੰਜਾਬ ਅਤੇ ਰਾਜਸਥਾਨ ਦੇ 16 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ, ਛੇ ਵਿਅਕਤੀਆਂ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲਿਆ। ਸੂਤਰਾਂ ਮੁਤਾਬਕ ਜਿਨ੍ਹਾਂ 16 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉਨ੍ਹਾਂ 'ਚ 14 ਪੰਜਾਬ ਅਤੇ ਦੋ ਰਾਜਸਥਾਨ 'ਚ ਹਨ।
Advertisement
Advertisement