For the best experience, open
https://m.punjabitribuneonline.com
on your mobile browser.
Advertisement

ਨਾਜਾਇਜ਼ ਕਲੋਨੀ ਖ਼ਿਲਾਫ਼ ਕਾਰਵਾਈ

06:54 AM Apr 27, 2024 IST
ਨਾਜਾਇਜ਼ ਕਲੋਨੀ ਖ਼ਿਲਾਫ਼ ਕਾਰਵਾਈ
Advertisement

ਅੰਮ੍ਰਿਤਸਰ (ਟਨਸ): ਨਗਰ ਨਿਗਮ ਦੇ ਐਮਟੀਪੀ ਵਿਭਾਗ ਨੇ ਮੂਲੇ ਚੱਕ ਰੋਡ ’ਤੇ ਬਣੀ ਨਾਜਾਇਜ਼ ਕਲੋਨੀ ਖ਼ਿਲਾਫ਼ ਕਾਰਵਾਈ ਕਰਦਿਆਂ ਇੱਥੇ ਬਣੀਆਂ ਕੰਧਾਂ ਨੂੰ ਢਾਹਿ-ਢੇਰੀ ਕਰ ਦਿੱਤਾ। ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੈਂਟਰਲ ਜ਼ੋਨ ਦੇ ਅਧਿਕਾਰ ਖੇਤਰ ਹੇਠ ਆਉਂਦੀ ਕਲੋਨੀ ਨੂੰ ਨਾਜਾਇਜ਼ ਤੌਰ ਤੇ ਬਣਾਇਆ ਜਾ ਰਿਹਾ ਸੀ। ਇਹ ਲਗਪਗ ਅੱਠ ਏਕੜ ਰਕਬੇ ਵਿੱਚ ਸੀ। ਇੱਥੇ ਨੀਹਾਂ ਭਰ ਕੇ ਕੰਧਾਂ ਖੜ੍ਹੀਆਂ ਕੀਤੀਆਂ ਗਈਆਂ ਸਨ।

Advertisement

Advertisement
Author Image

sukhwinder singh

View all posts

Advertisement
Advertisement
×