For the best experience, open
https://m.punjabitribuneonline.com
on your mobile browser.
Advertisement

ਸੈਕਟਰ-42 ਦੀ ਡਿਸਪੈਂਸਰੀ ਵਿੱਚੋਂ ਏਸੀ ਚੋਰੀ

06:34 AM Sep 23, 2024 IST
ਸੈਕਟਰ 42 ਦੀ ਡਿਸਪੈਂਸਰੀ ਵਿੱਚੋਂ ਏਸੀ ਚੋਰੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਸਤੰਬਰ
ਇੱਥੋਂ ਦੇ ਸੈਕਟਰ-42 ਵਿੱਚ ਸਥਿਤ ਡਿਸਪੈਂਸਰੀ ਵਿੱਚੋਂ ਏਸੀ ਚੋਰੀ ਹੋ ਗਿਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-36 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਡਾ. ਵਿਕਾਸ ਚੱਢਾ ਐੱਮਡੀ ਤੇ ਡਿਪਟੀ ਕੁਆਰਡੀਨੇਟਰ ਆਯੁਸ਼ਮਾਨ ਅਰੋਗਿਆ ਮੰਦਰ, ਸੈਕਟਰ-42 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਸੈਕਟਰ-42 ਦੀ ਡਿਸਪੈਂਸਰੀ ਵਿੱਚੋਂ ਏਸੀ ਦਾ ਅੰਦਰੁਨੀ ਯੁਨਿਟ ਚੋਰੀ ਕਰਕੇ ਫਰਾਰ ਹੋ ਗਿਆ ਹੈ। ਥਾਣਾ ਸੈਕਟਰ-36 ਦੀ ਪੁਲੀਸ ਵੱਲੋਂ ਉਕਤ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement