ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਵੀਐਮ ਵਿੱਚ ‘ਆਪ’ ਦਾ ਬਟਨ ਚੌਥੇ ਨੰਬਰ ’ਤੇ ਹੋਵੇਗਾ, ਪਰ ਉਹ ਪਹਿਲੇ ਨੰਬਰ ’ਤੇ ਆਉਣਗੇ: ਭਗਵੰਤ ਮਾਨ

11:28 PM May 23, 2024 IST
CM Punjab Bhagwant Mann along with AAP Candidate Pawan Tinu hold a road show at Goraya, in Jalandhar constituency on Thursday. Tribune Photo Malkiat Singh

ਹਤਿੰਦਰ ਮਹਿਤਾ

Advertisement

ਜਲੰਧਰ, 23 ਮਈ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿਚ ਨਕੋਦਰ, ਆਦਮਪੁਰ ਤੇ ਜਲੰਧਰ ਛਾਉਣੀ ਸਣੇ ਵੱਖ ਵੱਖ ਥਾਵਾਂ ’ਤੇ ਰੋਡ ਸ਼ੋਅ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਬਾਦਲ ਪਰਿਵਾਰ ਦੀ ਆਖਰੀ ਚੋਣ ਹੋਵੇਗੀ ਕਿਉਕਿ ਐਤਕੀਂ ਉਨ੍ਹਾਂ ਹੱਥੋਂ ਬਠਿੰਡਾ ਦੀ ਸੀਟ ਵੀ ਜਾਂਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਈਵੀਐੱਮਜ਼ ਵਿਚ ‘ਆਪ’ ਦਾ ਬਟਨ ਚੌਥੇ ਨੰਬਰ ’ਤੇ ਹੋਵੇਗਾ, ਪਰ ਉਹ ਪਹਿਲੇ ਨੰਬਰ ’ਤੇ ਆਉਣਗੇ। ਮਾਨ ਨੇ ਕਿਹਾ ਕਿ ਜਿੱਤ ਤੋਂ ਬਾਅਦ ਟੀਨੂੰ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਵੀ ਸ਼ੁਰੂ ਹੋਵੇਗੀ।

Advertisement

Advertisement
Advertisement