For the best experience, open
https://m.punjabitribuneonline.com
on your mobile browser.
Advertisement

'ਆਪ' ਨੇ ਵੋਟਰਾਂ ਦੀ ਢੋਆ-ਢੁਆਈ ਲਈ ਲਾਏ ਆਟੋ ਰਿਕਸ਼ਾ

11:38 AM Jul 10, 2024 IST
 ਆਪ  ਨੇ ਵੋਟਰਾਂ ਦੀ ਢੋਆ ਢੁਆਈ ਲਈ ਲਾਏ ਆਟੋ ਰਿਕਸ਼ਾ
Advertisement

ਪਾਲ ਸਿੰਘ ਨੌਲੀ
ਜਲੰਧਰ,10 ਜੁਲਾਈ

Advertisement

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਉਪ ਚੋਣ ਈ ਪੈ ਰਹੀਆਂ ਵੋਟਾਂ ਦੌਰਾਨ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲੈਕੇ ਜਾਣ ਲਈ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਆਟੋ ਰਿਕਸ਼ਾ ਧੱੜਲੇ ਨਾਲ ਚੱਲ ਰਹੇ ਹਨ। ਤਿਲਕ ਨਗਰ, ਬਾਬੂ ਜਗਜੀਵਨ ਰਾਮ ਚੌਂਕ,ਰਾਜ ਨਗਰ ਅਤੇਹੋਰ ਵਾਰਡਾਂ ਵਿੱਚ ਇਹ ਰਿਕਸ਼ਾ ਵੋਟਰਾਂ ਦੀ ਢੋਆ-ਢੁਆਈ ਕਰਨ ਵਿੱਚ ਲੱਗੇ ਹੋਏ ਹਨ।

ਉੱਧਰ ਮੁੱਖ ਚੋਣ ਕਮਿਸ਼ਨਰ ਪੰਜਾਬ ਦੇ ਦਫ਼ਤਰ ਪਾਸੋ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਤੱਕ 23.04 ਫੀਸਦੀ ਵੋਟਿੰਗ ਹੋ ਚੁੱਕੀ ਹੈ।

Advertisement
Author Image

Puneet Sharma

View all posts

Advertisement
Advertisement
×