ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਨੇ ਭਾਜਪਾ ਨੂੰ ਸ਼ਰਤ ਚੰਦਰ ਰੈੱਡੀ ਨਾਲ ਸਬੰਧਾਂ ਬਾਰੇ ਪੁੱਛਿਆ

12:31 PM Mar 24, 2024 IST

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਾਰਚ
ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਸ਼ਰਤ ਚੰਦਰ ਰੈੱਡੀ ਤੋਂ 55 ਲੱਖ ਰੁਪਏ ਦੇ ਚੋਣ ਬਾਂਡ ਖਰੀਦਣ ਦੇ ਸੰਦਰਭ ਵਿੱਚ ਰੈੱਡੀ ਨਾਲ ਸਬੰਧਾਂ ਬਾਰੇ ਪੁੱਛਿਆ ਹੈ। ਆਪ ਨੇ ਕਿਹਾ ਕਿ ਭਾਜਪਾ ਤੇ ਰੈੱਡੀ ਦਾ ‘ਯੇਹ ਰਿਸ਼ਤਾ ਕਿਆ ਕਹਿਲਾਤਾ ਹੈ’। ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਆਗੂਆਂ ਸਮ੍ਰਿਤੀ ਇਰਾਨੀ, ਅਨੁਰਾਗ ਠਾਕੁਰ, ਮਨੋਜ ਤਿਵਾੜੀ ਤੇ ਵਰਿੰਦਰ ਸਚਦੇਵਾ ਤੋਂ ਵਿਅੰਗਮਈ ਅੰਦਾਜ਼ ਵਿਚ ਉਕਤ ਸਵਾਲ ਦਾ ਜਵਾਬ ਮੰਗਿਆ। ਉਨ੍ਹਾਂ ਕਿਹਾ ਕਿ ਚੋਣ ਬਾਂਡ ਕੋਈ ਭਾਜਪਾ ਦੇ ਦਰ ਉਤੇ ਤਾਂ ਨਹੀਂ ਧਰ ਗਿਆ ਹੋਵੇਗਾ ਸਗੋਂ ਉਸ ਨੂੰ ਬੈਂਕ ਤੋਂ ਤੁੜਵਾਉਣ ਲਈ ਪਰਚੀ ਵੀ ਭਰੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਦੋਸ਼ ਭਾਜਪਾ ਉਪਰ ਨਹੀਂ ਲਾਇਆ ਸਗੋਂ ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਤੱਥ ਪੇਸ਼ ਕੀਤੇ ਗਏ ਹਨ।

Advertisement

Advertisement