For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਵਰਸਿਟੀ ਦੇ ਹੋਸਟਲ ’ਚ ਨੌਜਵਾਨ ਨਾਲ ਕੁੱਟਮਾਰ

08:08 AM Jul 31, 2024 IST
ਪੰਜਾਬ ’ਵਰਸਿਟੀ ਦੇ ਹੋਸਟਲ ’ਚ ਨੌਜਵਾਨ ਨਾਲ ਕੁੱਟਮਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਜੁਲਾਈ
ਪੰਜਾਬ ’ਵਰਸਿਟੀ ਦੇ ਹੋਸਟਲ ਨੰਬਰ-6 ਵਿੱਚ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸੈਕਟਰ-11 ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਹ ਕੇਸ ਵਿਸ਼ਾਲ ਮਲਿਕ ਵਾਸੀ ਸ਼ਾਮਲੀ, ਯੂਪੀ ਦੀ ਸ਼ਿਕਾਇਤ ’ਤੇ ਰੀਤਿਕ, ਆਦਰਸ਼, ਕ੍ਰਿਸ਼, ਅਰਨਵ, ਆਰਿਅਨ ਗੋਇਲ, ਹਰਸ਼ ਬਿੰਦੂ ਤੇ ਹੋਰਨਾਂ ਵਿਰੁੱਧ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਹੋਸਟਲ ਵਿੱਚ ਦਾਖਲ ਹੋ ਕੇ ਉਸ ਨਾਲ ਕੁਟਮਾਰ ਕੀਤੀ ਅਤੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

Advertisement

Advertisement
Author Image

sukhwinder singh

View all posts

Advertisement
Advertisement
×