ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰਨ ’ਤੇ ਭਾਰਤੀ ਟੀਮ ’ਚ ਖੁਸ਼ੀ ਦੀ ਲਹਿਰ

10:56 PM Nov 02, 2023 IST
Cricket - ICC Cricket World Cup 2023 - India v Sri Lanka - Wankhede Stadium, Mumbai, India - November 2, 2023 India players celebrate after the match REUTERS/Adnan Abidi

ਮੁੰਬਈ, 2 ਨਵੰਬਰ
ਵਿਸ਼ਵ ਕੱਪ ਕ੍ਰਿਕਟ ਦੇ ਸੈਮੀਫਾਈਨਲ ’ਚ ਪਹੁੰਚਣ ’ਤੇ ਭਾਰਤੀ ਕਪਤਾਨ ਰੋਹਤਿ ਸ਼ਰਮਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਿਸ਼ਵ ਕੱਪ ਦਾ ਪਹਿਲਾ ਗੋਲ ਕਰਨ ’ਚ ਉਹ ਸਫ਼ਲ ਰਹੇ ਹਨ। ਭਾਰਤੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਉਨ੍ਹਾਂ ਅੱਜ ਦੇ ਮੈਚ ’ਚ 56 ਗੇਂਦਾਂ ’ਤੇ ਤੇਜ਼ ਗਤੀ ਨਲ 82 ਦੌੜਾਂ ਬਣਾਉਣ ’ਤੇ ਸ਼੍ਰੇਅਸ ਅਈਅਰ ਦੀ ਪ੍ਰਸੰਸਾ ਕੀਤੀ ਜਿਸ ਜ਼ਰੀਏ ਭਾਰਤੀ ਟੀਮ ਸ੍ਰੀਲੰਕਾ ਅੱਗੇ ਵੱਡਾ ਸਕੋਰ ਰੱਖਣ ਵਿੱਚ ਕਾਮਯਾਬ ਹੋ ਸਕੀ। ਭਾਰਤ ਦਾ ਅਗਲਾ ਮੈਚ ਪੰਜ ਨਵੰਬਰ ਨੂੰ ਦੱਖਣੀ ਅਫ਼ਰੀਕਾ ਨਾਲ ਕੋਲਕਾਤਾ ’ਚ ਹੈ। ਰੋਹਤਿ ਸ਼ਰਮਾ ਨੇ ਕਿਹਾ ਟੀਮ ਇਸ ਲਈ ਬਿਲਕੁਲ ਤਿਆਰ ਹੈ।

Advertisement

Advertisement