ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ
07:04 AM Apr 02, 2024 IST
Advertisement
ਮੁੰਬਈ: ਸ਼ੇਅਰ ਬਾਜ਼ਾਰ ’ਚ ਨਵੇਂ ਵਿੱਤੀ ਵਰ੍ਹੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਮਜ਼ਬੂਤ ਰਹੀ ਅਤੇ ਸੈਂਸੈਕਸ 363 ਅੰਕ ਚੜਿ੍ਹਆ। ਸੈਂਸੈਕਸ 74,014.55 ਅੰਕਾਂ ’ਤੇ ਜਦਕਿ ਨਿਫਟੀ 135.10 ਅੰਕਾਂ ਦੀ ਚੜ੍ਹਤ ਨਾਲ 22,462 ਅੰਕਾਂ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 22,529.95 ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ। -ਪੀਟੀਆਈ
Advertisement
Advertisement
Advertisement