ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਸ਼ਰੁਤ ਜੈਅੰਤੀ ਮੌਕੇ ਸੈਮੀਨਾਰ ਕਰਵਾਇਆ

08:03 AM Jul 17, 2024 IST

ਨਵੀਂ ਦਿੱਲੀ:

Advertisement

ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ, ਨਵੀਂ ਦਿੱਲੀ ਵਿੱਚ ਸਰਜੀਕਲ ਪ੍ਰਣਾਲੀ ਵਿਭਾਗ ਨੇ ਸੁਸ਼ਰੁਤ ਜੈਅੰਤੀ-2024 ਦੇ ਮੌਕੇ ਦੂਜਾ ਰਾਸ਼ਟਰੀ ਸੈਮੀਨਾਰ ‘ਸੁਸ਼ਰੁਤਮ ਸ਼ੈਲਿਯ ਸੰਗੋਸ਼ਟੀ’ ਕਰਵਾਇਆ ਗਿਆ। ਸੁਸ਼ਰੁਤ ਜੈਅੰਤੀ ਹਰ ਸਾਲ ਸਰਜਰੀ ਦੇ ਪਿਤਾ ਮੰਨੇ ਜਾਂਦੇ ਮਹਾਨ ਸੁਸ਼ਰੁਤ ਦੇ ਸਨਮਾਨ ਲਈ ਮਨਾਈ ਜਾਂਦੀ ਹੈ। ਪਹਿਲੇ ਦੋ ਦਿਨਾਂ ਵਿੱਚ 25 ਲਾਈਵ ਗੁੰਝਲਦਾਰ ਸਰਜੀਕਲ ਪ੍ਰਕਿਰਿਆਵਾ ਦਾ ਪ੍ਰਦਰਸ਼ਨ ਕੀਤਾ ਗਿਆ। ਪ੍ਰਸਿੱਧ ਸਰਜਨਾਂ ਤੋਂ ਵੱਖ-ਵੱਖ ਸਰਜੀਕਲ ਤਕਨੀਕਾਂ ਨੂੰ ਦੇਖਣ ਅਤੇ ਸਿੱਖਣ ਦਾ ਮੌਕਾ ਦਿੱਤਾ। ਪਾਈਲੋਨੀਡਲ ਸਾਈਨਸ, ਗਾਲ ਬਲੈਡਰ ਸਟੋਨ, ​​ਹਰਨੀਆ ਆਦਿ ਦੇ ਮਰੀਜ਼ਾਂ ਦੇ ਅਪਰੇਸ਼ਨ ਕੀਤੇ ਗਏ। ਪਿਛਲੇ ਇੱਕ ਸਾਲ ਵਿੱਚ ਲਗਪਗ 1500 ਮਰੀਜ਼ਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਦੀਆਂ ਸਰਜੀਕਲ ਪ੍ਰਕਿਰਿਆਵਾਂ ਦਾ ਲਾਭ ਪਹੁੰਚਾਇਆ ਗਿਆ ਹੈ। -ਪੱਤਰ ਪ੍ਰੇਰਕ

Advertisement
Advertisement
Advertisement