For the best experience, open
https://m.punjabitribuneonline.com
on your mobile browser.
Advertisement

ਲੜਕੀ ਦੇ ਜਨਮ ਦਿਨ ਮੌਕੇ ਬੂਟਾ ਲਾਇਆ

07:31 AM Jul 24, 2024 IST
ਲੜਕੀ ਦੇ ਜਨਮ ਦਿਨ ਮੌਕੇ ਬੂਟਾ ਲਾਇਆ
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 23 ਜੁਲਾਈ
ਮਾਨਵ ਸੇਵਾ ਸੁਸਾਇਟੀ ਵੱਲੋਂ ਖੁਸ਼ੀ ਦੇ ਦਿਹਾੜਿਆਂ ਮੌਕੇ ਪੌਦੇ ਲਾਉਣ ਦੀ ਵਿੱਢੀ ਮੁਹਿੰਮ ਤਹਿਤ ਸਮਾਜ ਸੇਵੀ ਸ਼ੁਕਲ ਮਹੇਸ਼ਵਰੀ (ਸੇਵਾ ਮੁਕਤ ਮੁੱਖ ਅਧਿਆਪਕ) ਅਤੇ ਸਰੋਜ ਮਹੇਸ਼ਵਰੀ ਨੇ ਆਪਣੀ ਪੋਤਰੀ ਰਿਤਵੀ ਮਹੇਸ਼ਵਰੀ ਦਾ ਜਨਮ ਦਿਨ ਆਪਣੇ ਘਰ ਅੱਗੇ ਗਲੀ ਵਿੱਚ ਪੌਦਾ ਲਾ ਕੇ ਮਨਾਇਆ। ਉਨ੍ਹਾਂ ਆਖਿਆ ਕਿ ਵਾਤਾਵਰਨ ਬਚਾਉਣ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਹਰ ਖੁਸ਼ੀ ਦੇ ਮੌਕੇ ਬੂਟੇ ਲਾਉਣੇ ਚਾਹੀਦੇ ਹਨ। ਇਸ ਮੌਕੇ ਨੌਰਿਨ ਮਹੇਸ਼ਵਰੀ, ਦਿਵਿਆ ਮਹੇਸ਼ਵਰੀ, ਐਰੀ ਮਹੇਸ਼ਵਰੀ, ਅਲੀਸ਼ਾ ਮਹੇਸ਼ਵਰੀ, ਸੁਸਾਇਟੀ ਦੇ ਵਾਲੰਟੀਅਰ ਪ੍ਰਿੰਸ ਸ਼ਰਮਾ, ਰਵੀਕਾਂਤ ਗਰਗ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×