For the best experience, open
https://m.punjabitribuneonline.com
on your mobile browser.
Advertisement

ਪਿੰਡ ਸੋਹਾਣਾ ਦਾ ਵਸਨੀਕ ਲਾਪਤਾ

07:10 AM Sep 27, 2024 IST
ਪਿੰਡ ਸੋਹਾਣਾ ਦਾ ਵਸਨੀਕ ਲਾਪਤਾ
Advertisement

ਐਸ.ਏ.ਐਸ. ਨਗਰ (ਮੁਹਾਲੀ):

Advertisement

ਇੱਥੋਂ ਦੇ ਇਤਿਹਾਸਕ ਪਿੰਡ ਸੋਹਾਣਾ ਦਾ ਵਸਨੀਕ ਸਵਰਨ ਸਿੰਘ (65) ਪਿਛਲੇ 15 ਦਿਨਾਂ ਤੋਂ ਲਾਪਤਾ ਹੈ। ਇਸ ਸਬੰਧੀ ਉਸ ਦੇ ਪੁੱਤਰ ਬਰਿੰਦਰ ਸਿੰਘ ਨੇ ਸੋਹਾਣਾ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਹੈ। ਬਰਿੰਦਰ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement