For the best experience, open
https://m.punjabitribuneonline.com
on your mobile browser.
Advertisement

ਇੰਦਰਾ ਕਲੋਨੀ ਵਿੱਚ ਧਾਰਮਿਕ ਸਮਾਗਮ ਕਰਵਾਇਆ

08:24 AM Mar 27, 2024 IST
ਇੰਦਰਾ ਕਲੋਨੀ ਵਿੱਚ ਧਾਰਮਿਕ ਸਮਾਗਮ ਕਰਵਾਇਆ
ਇੰਦਰਾ ਕਲੋਨੀ ਵਿੱਚ ਕਰਵਾਏ ਗਏ ਸਮਾਗਮ ’ਚ ਮੌਜੂਦ ਇਲਾਕਾ ਵਾਸੀ।
Advertisement

ਚੰਡੀਗੜ੍ਹ: ਇੱਥੋਂ ਦੇ ਵਾਰਡ ਨੰਬਰ-4 ਅਧੀਨ ਪੈਂਦੀ ਇੰਦਰਾ ਕਲੋਨੀ ਵਿੱਚ ਇਲਾਕੇ ਦੀਆਂ ਔਰਤਾਂ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸਮਾਜਿਕ ਸਮਰਸਤਾ ਦੀ ਸੂਬਾ ਸਹਿ ਇੰਚਾਰਜ ਡਾ. ਨਵਨੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੀ। ਉਨ੍ਹਾਂ ਔਰਤਾਂ ਨੂੰ ਸਮਾਜਿਕ ਸਮਰਸਤਾ ਬਾਰੇ ਜਾਗਰੂਕ ਕੀਤਾ। ਡਾ. ਨਵਨੀਤ ਕੌਰ ਨੇ ਮਹਿਲਾਵਾਂ ਦੇ ਸ਼ਕਤੀਕਰਨ ਦੇ ਨਾਲ-ਨਾਲ ਮਾਤਰ-ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਅਨੂਪ ਸਰੀਨ, ਸੁਰੇਸ਼ ਅਤੇ ਹੋਰ ਵੱਡੀ ਗਿਣਤੀ ਸ਼ਖਸੀਅਤਾਂ ਮੌਜੂਦ ਸਨ। -ਟਨਸ

Advertisement

Advertisement
Author Image

joginder kumar

View all posts

Advertisement
Advertisement
×