For the best experience, open
https://m.punjabitribuneonline.com
on your mobile browser.
Advertisement

ਪੈਸੇ ਬਗ਼ੈਰ ਸਿਆਸੀ ਪਾਰਟੀ ਚੱਲ ਨਹੀਂ ਸਕਦੀ ਤੇ ਕੇਂਦਰ ਚੰਗੇ ਇਰਾਦੇ ਨਾਲ ਚੋਣ ਬਾਂਡ ਸਕੀਮ ਲੈ ਕੇ ਆਇਆ ਸੀ: ਗਡਕਰੀ

01:20 PM Mar 23, 2024 IST
ਪੈਸੇ ਬਗ਼ੈਰ ਸਿਆਸੀ ਪਾਰਟੀ ਚੱਲ ਨਹੀਂ ਸਕਦੀ ਤੇ ਕੇਂਦਰ ਚੰਗੇ ਇਰਾਦੇ ਨਾਲ ਚੋਣ ਬਾਂਡ ਸਕੀਮ ਲੈ ਕੇ ਆਇਆ ਸੀ  ਗਡਕਰੀ
Advertisement

ਅਹਿਮਦਾਬਾਦ, 23 ਮਾਰਚ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੈਸੇ ਤੋਂ ਬਿਨਾਂ ਸਿਆਸੀ ਪਾਰਟੀ ਚਲਾਉਣਾ ਸੰਭਵ ਨਹੀਂ ਹੈ ਅਤੇ ਕੇਂਦਰ ਨੇ ‘ਚੰਗੇ ਇਰਾਦੇ’ ਨਾਲ ਚੋਣ ਬਾਂਡ ਸਕੀਮ ਸ਼ੁਰੂ ਕੀਤੀ ਸੀ। ਕੇਂਦਰ ਸਰਕਾਰ ਵੱਲੋਂ 2017 ਵਿੱਚ ਲਿਆਂਦੀ ਇਸ ਸਕੀਮ ਨੂੰ ਸੁਪਰੀਮ ਕੋਰਟ ਨੇ ਅਸੰਵਿਧਾਨਕ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਭਾਜਪਾ ਦੇ ਸੀਨੀਅਰ ਨੇਤਾ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜੇ ਸੁਪਰੀਮ ਕੋਰਟ ਇਸ ਮਾਮਲੇ 'ਤੇ ਕੋਈ ਹੋਰ ਨਿਰਦੇਸ਼ ਦਿੰਦੀ ਹੈ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਬੈਠ ਕੇ ਇਸ 'ਤੇ ਚਰਚਾ ਕਰਨ ਦੀ ਲੋੜ ਹੈ।

Advertisement

Advertisement
Author Image

Advertisement
Advertisement
×