For the best experience, open
https://m.punjabitribuneonline.com
on your mobile browser.
Advertisement

ਮਾਲਦੋਵਾ ਵਿੱਚ ਰੂਸੀ ਸਫ਼ਾਰਤਖਾਨੇ ਨੇੜੇ ਪੈਟਰੋਲ ਬੰਬ ਸੁੱਟਿਆ

04:39 PM Mar 17, 2024 IST
ਮਾਲਦੋਵਾ ਵਿੱਚ ਰੂਸੀ ਸਫ਼ਾਰਤਖਾਨੇ ਨੇੜੇ ਪੈਟਰੋਲ ਬੰਬ ਸੁੱਟਿਆ
Advertisement

ਮਾਸਕੋ, 17 ਮਾਰਚ
ਮਾਲਦੋਵਾ ਦੀ ਰਾਜਧਾਨੀ ਚਿਸੀਨਾਊ ਵਿੱਚ ਇੱਕ ਵਿਅਕਤੀ ਨੇ ਰੂਸੀ ਸਫ਼ਾਰਤਖ਼ਾਨੇ ਦੇ ਵਿਹੜੇ ਵਿੱਚ ਦੋ ਪੈਟਰੋਲ ਪੰਪ ਸੁੱਟ ਦਿੱਤੇ। ਇੱਥੇ ਅੱਜ ਰਾਸ਼ਟਰਪਤੀ ਚੋਣ ਲਈ ਵੋਟਾਂ ਪੈ ਰਹੀਆਂ ਹਨ। ‘ਟਾਸ’ ਨੇ ਅੰਬੈਸੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਮਾਲਦੋਵਾ ਪੁਲੀਸ ਵੱਲੋਂ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। -ਰਾਇਟਰਜ਼

Advertisement

Advertisement
Author Image

Advertisement
Advertisement
×