For the best experience, open
https://m.punjabitribuneonline.com
on your mobile browser.
Advertisement

ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ

09:00 AM Mar 16, 2024 IST
ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ
ਦਿਵਿਆਂਗ ਲੋਕ ਭਲਾਈ ਸੁਸਾਇਟੀ ਦੀ ਮੀਟਿੰਗ ’ਚ ਸ਼ਾਮਲ ਮੈਂਬਰ।
Advertisement

ਸ਼ਹਿਣਾ: ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਦੀ ਮੀਟਿੰਗ ਸ਼ਹੀਦੀ ਯਾਦਗਾਰ ਸ਼ਹਿਣਾ ਵਿਚ ਹੋਈ। ਇਸ ਦੌਰਾਨ ਅੰਗਹੀਣ ਵਰਗ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਪ੍ਰਧਾਨ ਸਲੀਮ ਖਾਨ ਅਤੇ ਤੇਜਿੰਦਰ ਦਾਸ ਬਾਵਾ ਨੇ ਦੱਸਿਆ ਕਿ ਮੁਸ਼ਕਲਾਂ ਦੇ ਹੱਲ ਲਈ ਵੱਡੇ ਸੰਘਰਸ਼ ਦੀ ਲੋੜ ਹੈ। ਅੰਗਹੀਣ ਵਿਅਕਤੀਆਂ ਦੀ ਕੋਈ ਸੁਣਵਾਈ ਨਹੀਂ ਹੋ ਸਕੀ। ਉਨ੍ਹਾਂ ਨੂੰ ਸਮਾਜ ਦਾ ਹਿੱਸਾ ਹੀ ਨਹੀਂ ਮੰਨਿਆ ਜਾਂਦਾ ਹੈ ਜਦ ਕਿ ਵੱਡੀ ਗਿਣਤੀ ’ਚ ਅੰਗਹੀਣ ਵਿਅਕਤੀ ਆਪਣਾ ਕੰਮਕਾਰ ਕਰਕੇ ਪੇਟ ਪਾਲ ਰਹੇ ਹਨ। ਇਸ ਮੌਕੇ ਇਲੈਕਟ੍ਰੋਨਿਕ ਸਕੂਟੀਆਂ, ਮੋਟਰ ਸਾਈਕਲਾਂ ਅਤੇ ਪੈਨਸ਼ਨਾਂ ਦੇ ਫਾਰਮ ਵੀ ਭਰੇ ਗਏ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×