For the best experience, open
https://m.punjabitribuneonline.com
on your mobile browser.
Advertisement

ਟੈਗੋਰ ਥੀਏਟਰ ਵਿੱਚ ਸਾਉਣ ਦੇ ਗੀਤਾਂ ਦੀ ਝੜੀ

06:59 AM Aug 25, 2024 IST
ਟੈਗੋਰ ਥੀਏਟਰ ਵਿੱਚ ਸਾਉਣ ਦੇ ਗੀਤਾਂ ਦੀ ਝੜੀ
ਸਮਾਗਮ ’ਚ ਮੋਹਰੀ ਰਹਿਣ ਵਾਲੇ ਖੁਸ਼ੀ ਪ੍ਰਗਟਾਉਂਦੇ ਹੋਏ।
Advertisement

ਚੰਡੀਗੜ੍ਹ: ਮੁਰਛਨਾ ਕਲਚਰਲ ਸੁਸਾਇਟੀ ਟਰਾਈਸਿਟੀ ਵੱਲੋਂ ਚੰਡੀਗੜ੍ਹ ਦੇ ਸੈਕਟਰ-18 ਟੈਗੋਰ ਥੀਏਟਰ ਦੇ ਮਿੰਨੀ ਆਡੀਟੋਰੀਅਮ ਵਿੱਚ ‘ਬਰਖਾ-ਬਹਾਰ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਾਇਕਾਂ ਨੇ ਸਾਉਣ ਦੇ ਮਹੀਨੇ ਨਾਲ ਸਬੰਧਤ ਗੀਤ ਗਾ ਕੇ ਰੰਗ ਬੰਨ੍ਹਿਆ। ਇਸ ਬਾਰੇ ਸੁਸਾਇਟੀ ਦੇ ਪ੍ਰਧਾਨ ਵੀਪੀ ਨਾਗਪਾਲ ਤੇ ਜਨਰਲ ਸਕੱਤਰ ਸੁਚੇਤਾ ਨੇ ਕਿਹਾ ਕਿ ਇਸ ਸਮਾਗਮ ’ਚ ਕਈ ਸੂਬਿਆਂ ਤੋਂ ਵੀ ਗਾਇਕ ਪਹੁੰਚੇ ਸਨ। -ਟਨਸ

Advertisement
Advertisement
Author Image

Advertisement