ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਭੈਰੋਂ ਜਤੀ ਦੇ ਮੰਦਰ ’ਚ ਮੇਲਾ ਭਰਿਆ

07:57 AM Nov 28, 2024 IST
ਮੇਲੇ ਵਿੱਚ ਭਗਤ ਨਰਿੰਦਰ ਸਿੰਘ ਸੁਹਾਣਾ ਗੀਤ ਗਾਉਂਦੇ ਹੋਏ। -ਫੋਟੋ: ਚੰਨੀ

ਮੁੱਲਾਂਪੁਰ ਗਰੀਬਦਾਸ:

Advertisement

ਸ਼ਿਵਾਲਿਕ ਦੀਆਂ ਪਹਾੜੀਆਂ ਵਿਚਕਾਰ ਵਸੇ ਹੋਏ ਪਿੰਡ ਸਿੱਸਵਾਂ ਵਿੱਚ ਪਹਾੜੀ ਦੀ ਚੋਟੀ ਉੱਤੇ ਬਣੇ ਪ੍ਰਾਚੀਨ ਮੰਦਰ ਬਾਬਾ ਭੈਰੋਂ ਜਤੀ ਦੇ ਦਰਬਾਰ ਵਿੱਚ ਅਸ਼ਟਮੀ ਮੇਲਾ ਕਰਵਾਇਆ ਗਿਆ। ਮੰਦਰ ਦੇ ਪੁਜਾਰੀ ਦਿਲਬਾਗ ਗਿਰ ਨੇ ਦੱਸਿਆ ਕਿ ਮੇਲੇ ਦੌਰਾਨ ਭਗਤ ਨਰਿੰਦਰ ਸਿੰਘ ਸੁਹਾਣਾ ਨੇ ਆਪਣੀ ਮੰਡਲੀ ਨਾਲ ਪੁਆਧੀ ਅਖਾੜਾ ਲਾਇਆ। ਇਸ ਮੌਕੇ ਵਿਧਾਇਕ ਅਨਮੋਲ ਗਗਨ ਮਾਨ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੇ ਸਰਪੰਚ ਸੰਜੀਵ ਕੁਮਾਰ ਵਿੱਕੀ ਨੇ ਵੀ ਸ਼ਿਰਕਤ ਕੀਤੀ। -ਪੱਤਰ ਪ੍ਰੇਰਕ

Advertisement
Advertisement