ਸ਼ੇਅਰ ਬਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ
10:41 AM Sep 06, 2024 IST
Advertisement
ਮੁੰਬਈ, 6 ਸਤੰਬਰ
Share Market Today: ਕੋਮਾਂਤਰੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਖ਼ ਅਤੇ ਵਿਦੇਸ਼ੀ ਨਿਵੇਸ਼ ਨਿਕਾਸੀ ਦੇ ਵਿਚਕਾਰ ਏਸ਼ੀਆਈ ਬਾਜ਼ਾਰਾਂ ਵਿੱਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਦੌਰ ਵਿਚ । ਬੀ.ਐੱਸ.ਐੱਸ.ਈ ਦਾ 30 ਸ਼ੇਅਰ ਵਾਲਾ ਬਰਾਵਰ ਸੇਂਸੈਕਸ ਸ਼ੁਰੂਆਤ ਵਿੱਚ 233.98 ਅੰਕ ਡਿੱਗਦਿਆਂ 81,967.18 ਅੰਕਾਂ 'ਤੇ ਆਇਆ। ਐਨਐਸਈ ਨਿਫਟੀ 60 ਅੰਕ ਹੇਠਾਂ ਆਉਂਦਿਆਂ 25,085.10 ਅੰਕ ’ਤੇ ਰਿਹਾ।
Advertisement