For the best experience, open
https://m.punjabitribuneonline.com
on your mobile browser.
Advertisement

ਏਅਰ ਇੰਡੀਆ ਦੀ ਉਡਾਣ ਵਿੱਚ ਭੋਜਨ ’ਚੋਂ ਨਿਕਲਿਆ ਕਾਕਰੋਚ

07:32 AM Sep 29, 2024 IST
ਏਅਰ ਇੰਡੀਆ ਦੀ ਉਡਾਣ ਵਿੱਚ ਭੋਜਨ ’ਚੋਂ ਨਿਕਲਿਆ ਕਾਕਰੋਚ
Advertisement

ਨਵੀਂ ਦਿੱਲੀ: ਏਅਰ ਇੰਡੀਆ ਦੇ ਮੁਸਾਫ਼ਰ ਨੇ ਕੌਮੀ ਰਾਜਧਾਨੀ ਤੋਂ ਨਿਊਯਾਰਕ ਜਾਣ ਵਾਲੇ ਜਹਾਜ਼ ’ਚ ਪਰੋਸੇ ਗਏ ‘ਆਮਲੇਟ’ ’ਚੋਂ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ ਹੈ। ਦੂਜੇ ਪਾਸੇ ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਅਗਲੇਰੀ ਜਾਂਚ ਲਈ ਸਬੰਧਤ ਕੈਟਰਿੰਗ ਸੇਵਾ ਕੋਲ ਇਹ ਮੁੱਦਾ ਚੁੱਕਿਆ ਹੈ। ਮੁਸਾਫ਼ਰ ਨੇ ਕਿਹਾ, ‘ਜਦੋਂ ਸਾਨੂੰ ਪਤਾ ਲੱਗਾ ਤਾਂ ਉਦੋਂ ਤੱਕ ਮੇਰਾ ਦੋ ਸਾਲ ਦਾ ਬੱਚਾ ਅੱਧੇ ਤੋਂ ਵੱਧ ਆਮਲੇਟ ਖਾ ਚੁੱਕਾ ਸੀ। ਇਸ ਕਾਰਨ ਉਹ ਬਿਮਾਰ ਹੋ ਗਿਆ।’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement