For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ

08:43 AM Oct 07, 2024 IST
ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 6 ਅਕਤੂਬਰ
ਜ਼ਮੀਨ ’ਤੇ ਕੀਤੇ ਜਾ ਰਹੇ ਕਬਜ਼ੇ ਨੂੰ ਰੋਕਣ ਸਬੰਧੀ ਇੱਕ ਵਿਅਕਤੀ ਦੀ ਬਾਲਿਆ ਨਾਲ ਕੁੱਟਮਾਰ ਕੀਤੀ ਗਈ। ਜਿਸ ਦੇ ਚਲਦਿਆਂ ਥਾਣਾ ਲਹਿਰਾਗਾਗਾ ਵਿੱਚ ਅੱਠ ਵਿਅਕਤੀਆਂ ਨੂੰ ਨਾਮਜ਼ਦ ਕਰਨ ਤੋਂ ਇਲਾਵਾ ਦੋ ਅਣਪਛਤਿਆ ਖ਼ਿਲਾਫ਼ ਵੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਲਹਿਰਾਗਾਗਾ ਤੋਂ ਮਿਲੀ ਜਾਣਕਾਰੀ ਅਨੁਸਾਰ ਮਿੱਠੂ ਸਿੰਘ ਵਾਸੀ ਘੋੜੇਨਥ ਨੇ ਪਿਆਰੋ ਦੇਵੀ, ਗੱਗੀ ਸਿੰਘ ਵਾਸੀਆਨ ਘੋੜੇਨਥ ਤੋਂ ਇਲਾਵਾ ਰਾਣੀ ਕੌਰ, ਅੱਕੀ ਕੌਰ, ਕ੍ਰਿਸ਼ਨ ਸਿੰਘ, ਮਿੱਠੂ ਸਿੰਘ , ਗੁਰਸੇਵਕ ਸਿੰਘ, ਪੀਤਾ ਸਿੰਘ ਲੱਖੀ ਸਿੰਘ ਵਾਸੀਆਨ ਕੁਲਰੀਆ, ਥਾਣਾ ਬਰੇਟਾ ਜ਼ਿਲ੍ਹਾ ਮਾਨਸਾ ਅਤੇ ਦੋ ਨਾਮਲੂਮ ਵਿਅਕਤੀਆ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ।

Advertisement

Advertisement
Advertisement
Author Image

Advertisement