ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

32.49 ਲੱਖ ਦੀ ਧੋਖਾਧੜੀ ਕਰਨ ’ਤੇ ਕੇਸ ਦਰਜ

07:15 PM Apr 05, 2024 IST

ਪੱਤਰ ਪ੍ਰੇਰਕ

Advertisement

ਟੋਹਾਣਾ, 5 ਅਪਰੈਲ

ਗੌਰਖਪੁਰ ਦੇ ਡਾਕਘਰ ਦੇ 39 ਖਾਤਾਂ ਧਾਰਕਾਂ ਦੇ 32.49 ਲੱਖ ਰੁਪਏ ਗਬਨ ਕਰਨ ਦੇ ਦੋਸ਼ ਹੇਠ ਹਿਸਾਰ ਮੰਡਲ ਦੇ ਇੰਸਪੈਕਟਰ ਡਾਕਘਰ ਕੁਲਦੀਪ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਡਾਕਪਾਲ ਸੁਭਾਸ਼ ਚੰਦਰ ਸਿੰਘ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਗੋਰਖਪੁਰ ਦੇ ਖਾਤਾ ਮਾਲਕਾਂ ਨੇ ਅਗਰੋਹਾ ਡਾਕਘਰ ਦੇ ਅਧਿਕਾਰੀ ਰਾਮਭਗਤ ਨੂੰ ਪਾਸਬੁਕਾਂ ਪੇਸ਼ ਕਰਕੇ ਜਮ੍ਹਾਂ ਰਾਸ਼ੀ ਦੀ ਮੰਗ ਕੀਤੀ ਤਾਂ ਉਨ੍ਹਾ ਨੂੰ ਜਾਅਲਸ਼ਾਜੀ ਦੇ ਮਾਮਲੇ ਬਾਰੇ ਮੰਡਲ ਅਧਿਕਾਰੀ ਦੀ ਪੜਤਾਲ ਵਿੱਚ 39 ਵਿਅਕਤੀਆਂ ਦੇ ਖਾਤਿਆਂ ਦੇ 32.49 ਲੱਖ ਰੁਪਏ ਦੀ ਧੋਖਾਘੜੀ ਕੀਤੇ ਜਾਣ ’ਤੇ ਮਾਮਲਾ ਭੁਨਾ ਪੁਲੀਸ ਨੂੰ ਸੌਂਪ ਦਿੱਤਾ ਗਿਆ।

Advertisement

Advertisement