For the best experience, open
https://m.punjabitribuneonline.com
on your mobile browser.
Advertisement

ਨਸ਼ੇ ਵੇਚਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੇਸ ਦਰਜ

08:10 AM Jul 03, 2023 IST
ਨਸ਼ੇ ਵੇਚਣ ਦੀ ਵੀਡੀਓ ਵਾਇਰਲ ਹੋਣ ਮਗਰੋਂ ਕੇਸ ਦਰਜ
Advertisement

ਫਗਵਾੜਾ (ਪੱਤਰ ਪ੍ਰੇਰਕ): ਇਥੋਂ ਦੇ ਪਿੰਡ ਕ੍ਰਿਪਾਲਪੁਰ ਕਲੋਨੀ ਦੀਆਂ ਦੋ ਮਹਿਲਾਵਾਂ ਵਲੋਂ ਨਸ਼ਾ ਵੇਚਣ ਸਬੰਧੀ ਵਾਇਰਲ ਹੋਈ ਵੀਡੀਓ ਦੇ ਸਬੰਧ ’ਚ ਸਤਨਾਮਪੁਰਾ ਨੇ ਦੋ ਮਹਿਲਾਵਾ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵਲੋਂ ਦਰਜ ਕੀਤੀ ਰਿਪੋਰਟ ਅਨੁਸਾਰ ਪਿੰਡ ਕ੍ਰਿਪਾਲਪੁਰ ਕਾਲੋਨੀ ਦੀਆਂ ਦੋ ਅੌਰਤਾਂ ਦੀ ਨਸ਼ਾ ਵੇਚਣ ਸਬੰਧੀ ਵਾਇਰਲ ਹੋਈ ਵੀਡਿਓ ਦੇਖਣ ਤੋਂ ਬਾਅਦ ਸਾਹਮਣੇ ਆਇਆ ਕਿ ਦੋ ਮਹਿਲਾਵਾਂ ਨਸ਼ਾ ਆਪਣੇ ਪਾਸ ਰੱਖ ਕੇ ਕਿਸੇ ਨੂੰ ਵੇਚ ਰਹੀਆਂ ਹਨ ਤੇ ਇਹ ਅੌਰਤਾਂ ਨਸ਼ਾ ਆਪਣੇ ਪਾਸ ਰੱਖ ਕੇ ਨੌਜਵਾਨਾਂ ਨੂੰ ਵੇਚਣ ਦਾ ਧੰਦਾ ਕਰਦੀਆਂ ਹਨ। ਜਿਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਮਹਿਲਾਵਾ ਖਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×