For the best experience, open
https://m.punjabitribuneonline.com
on your mobile browser.
Advertisement

ਪਰਸ ਝਪਟਣ ਦੇ ਦੋਸ਼ ਹੇਠ ਕੇਸ

07:57 AM Mar 31, 2024 IST
ਪਰਸ ਝਪਟਣ ਦੇ ਦੋਸ਼ ਹੇਠ ਕੇਸ
Advertisement

ਪੱਤਰ ਪ੍ਰੇਰਕ
ਫਗਵਾੜਾ, 30 ਮਾਰਚ
ਇੱਕ ਲੜਕੀ ਦਾ ਪਰਸ ਖੋਹ ਕੇ ਲੈ ਜਾਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਸੋਨਿਮਾ ਪੁੱਤਰੀ ਅਮਰ ਸਿੰਘ ਵਾਸੀ ਫ਼ਰੈਡਜ਼ ਕਲੋਨੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਐਕਟਿਵਾ ’ਤੇ ਯੈੱਸ ਬੈਂਕ ਤੋਂ ਘਰ ਨੂੰ ਜਾ ਰਹੀ ਸੀ ਜਦੋਂ ਉਹ ਪ੍ਰੇਮਪੁਰਾ ਨਜ਼ਦੀਕ ਪੁੱਜੀ ਤਾਂ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਤੇ ਝਪਟ ਮਾਰ ਕੇ ਉਸਦਾ ਪਰਸ ਖੋਹ ਕੇ ਲੈ ਗਏ, ਜਿਸ ਸਬੰਧ ’ਚ ਉਸ ਦਾ ਮੋਬਾਈਲ, ਬੈਂਕ ਦੀਆਂ ਚਾਬੀਆਂ ਤੇ ਕਾਰਡ ਸਨ। ਜਿਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕੀਤਾ ਹੈ।

Advertisement

Advertisement
Author Image

sanam grng

View all posts

Advertisement
Advertisement
×