For the best experience, open
https://m.punjabitribuneonline.com
on your mobile browser.
Advertisement

ਗੁਰਨੇ ਕਲਾਂ ਵਿਚ ਚੋਰੀ ਦੇ ਮਾਮਲੇ ’ਚ ਪਰਚਾ ਦਰਜ

07:42 AM Aug 29, 2024 IST
ਗੁਰਨੇ ਕਲਾਂ ਵਿਚ ਚੋਰੀ ਦੇ ਮਾਮਲੇ ’ਚ ਪਰਚਾ ਦਰਜ
Advertisement

ਮਾਨਸਾ (ਪੱਤਰ ਪ੍ਰੇਰਕ): ਪਿੰਡ ਗੁਰਨੇ ਕਲਾਂ ਵਿਚਲੇ ਇਕ ਘਰ ’ਚ ਦਾਖ਼ਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਦਰ ਬੁਢਲਾਡਾ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਮੁਦੱਈ ਪ੍ਰਗਟ ਸਿੰਘ ਵਾਸੀ ਗੁਰਨੇ ਕਲਾਂ ਨੇ ਇਹ ਘਟਨਾ 23 ਅਗਸਤ ਨੂੰ ਰਾਤ ਵੇਲੇ ਵਾਪਰੀ ਹੈ।

Advertisement

Advertisement
Advertisement
Author Image

Advertisement