ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਾਲਤ ਦੇ ਹੁਕਮਾਂ ’ਤੇ ਧੋਖਾਧੜੀ ਦਾ ਕੇਸ

07:57 AM Jun 07, 2024 IST

ਲੁਧਿਆਣਾ:

Advertisement

ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਅਦਾਲਤ ਨਾਲ ਜਾਅਲਸਾਜ਼ੀ ਕਰਨ ਦੇ‌ ਦੋਸ਼ ਤਹਿਤ ਇੱਕ ਔਰਤ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਅਦਾਲਤ ਕਰਨ ਕੁਮਾਰ ਜੇਐਮਆਈਸੀ ਨੇ ਸ਼ਿਕਾਇਤ ਕੀਤੀ ਹੈ ਕਿ ਰਜਨੀਸ਼ ਠਾਕੁਰ ਵਾਸੀ ਲਲਤੋਂ ਕਲਾਂ, ਚੰਦਨ ਸ਼ਾਹ ਵਾਸੀ ਨਿਰੰਕਾਰੀ ਮੁਹੱਲਾ ਮਿਲਰਗੰਜ ਅਤੇ ਊਸ਼ਾ ਦੇਵੀ ਪਤਨੀ ਸੰਦੀਪ ਸਚਦੇਵਾ ਵਾਸੀ ਹਾਊਸਿੰਗ ਬੋਰਡ ਫੇਸ-2 ਨੇ ਇਕ ਕੇਸ ਵਿੱਚ ਥਾਣਾ ਡਵੀਜ਼ਨ ਨੰਬਰ 6 ਦੇ ਦੋਸ਼ੀ ਸੂਰਜ ਸ਼ਾਹ ਦੀ ਜ਼ਮਾਨਤ ਭਰਾਈ ਸੀ, ਜੋ ਪੜਤਾਲ ਕਰਨ ’ਤੇ ਜਾਅਲੀ ਪਾਈ ਗਈ। ਇਸ ’ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ। -ਨਿੱਜੀ ਪੱਤਰ ਪ੍ਰੇਰਕ

Advertisement
Advertisement