ਠੇਕੇ ਦੀ ਭੰਨ-ਤੋੜ ਕਰਨ ਤੇ ਕੁੱਟਮਾਰ ਦੇ ਦੇਸ਼ ਹੇਠ ਕੇਸ ਦਰਜ
07:28 PM Jun 29, 2023 IST
ਪੱਤਰ ਪ੍ਰੇਰਕ
Advertisement
ਫਗਵਾੜਾ, 27 ਜੂਨ
ਇੱਕ ਠੇਕੇ ਦੀ ਭੰਨਤੋੜ ਕਰਨ ਦੇ ਕੁੱਟਮਾਰ ਕਰਨ ਦੇ ਸਬੰਧ ‘ਚ ਸਤਨਾਮਪੁਰਾ ਪੁਲੀਸ ਨੇ ਇੱਕ ਨੌਜਵਾਨ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੁਰੀ ਸਿੰਘ ਵਾਸੀ ਪਿੰਡ ਫਰੋਜਾਬਾਦ ਹਾਲ ਵਾਸੀ ਮਹੇੜੂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਇਕੱਠੇ ਹੋ ਕੇ ਠੇਕੇ ਦੀ ਭੰਨਤੋੜ ਕੀਤੀ ਤੇ ਉਸਦੀ ਕੁੱਟਮਾਰ ਕੀਤੀ ਜਿਸ ਸਬੰਧ ‘ਚ ਪੁਲੀਸ ਨੇ ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਾਏਪੁਰ ਫ਼ਰਾਲਾ ਤੇ ਸੱਤ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement