For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਨੂੰ ਅਗਵਾ ਕਰਨ ਦੇ ਦੋੋਸ਼ ਹੇਠ ਕੇਸ ਦਰਜ

10:24 AM Nov 14, 2024 IST
ਨਾਬਾਲਗ ਨੂੰ ਅਗਵਾ ਕਰਨ ਦੇ ਦੋੋਸ਼ ਹੇਠ ਕੇਸ ਦਰਜ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 13 ਨਵੰਬਰ
ਖਾਲੜਾ ਪੁਲੀਸ ਨੇ ਇਲਾਕੇ ਦੇ ਪਿੰਡ ਡਲੀਰੀ ਤੋਂ ਇਕ ਨਾਬਾਲਗ ਲੜਕੀ ਨੂੰ ਅਗਵਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ| ਮੁਲਜ਼ਮ ਦੀ ਪਛਾਣ ਓਂਕਾਰ ਸਿੰਘ ਉਰਫ ਰੋਹਿਤ ਸਿੰਘ ਵਾਸੀ ਗਲੀ ਨੰਬਰ 8, ਸੁੰਦਰ ਨਗਰ, ਕੋਟ ਈਸੇ ਖਾਂ ਵਜੋਂ ਹੋਈ ਹੈ| ਮੁਲਜ਼ਮ ਲੜਕੀ ਨੂੰ ਸਕੂਲ ਆਉਂਦੇ-ਜਾਂਦੇ ਸਮੇਂ ਲਗਾਤਾਰ ਪ੍ਰੇਸ਼ਾਨ ਕਰਦਾ ਸੀ, ਜਿਸ ’ਤੇ ਪਰਿਵਾਰ ਨੇ ਲੜਕੀ ਨੂੰ ਪਿੰਡ ਡੱਲ ਵਿੱਚ ਵਿਆਹੀ ਉਸ ਦੀ ਵੱਡੀ ਭੈਣ ਕੋਲ ਭੇਜ ਦਿੱਤਾ ਸੀ, ਜਿੱਥੋਂ ਸੋਮਵਾਰ ਨੂੰ ਮੁਲਜ਼ਮ ਲੜਕੀ ਨੂੰ ਅਗਵਾ ਕਰਕੇ ਲੈ ਗਿਆ। ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Advertisement
Author Image

joginder kumar

View all posts

Advertisement