For the best experience, open
https://m.punjabitribuneonline.com
on your mobile browser.
Advertisement

ਬੱਸ ਹਾਦਸੇ ਸਬੰਧੀ ਕੇਸ ਦਰਜ

08:57 AM Oct 17, 2024 IST
ਬੱਸ ਹਾਦਸੇ ਸਬੰਧੀ ਕੇਸ ਦਰਜ
Advertisement

ਪੱਤਰ ਪ੍ਰੇਰਕ
ਫਗਵਾੜਾ, 16 ਅਕਤੂਬਰ
ਇੱਥੇ ਚਹੇੜੂ ਲਾਗੇ ਰੇਲਵੇ ਦਾ ਕੰਮ ਕਰਨ ਲਈ ਆ ਰਹੇ ਲੇਬਰ ਦੇ ਟੈਂਪੂ ’ਚ ਬੱਸ ਵੱਲੋਂ ਟੱਕਰ ਮਾਰਨ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਸਬੰਧੀ ਸਦਰ ਪੁਲੀਸ ਨੇ ਡਰਾਈਵਰ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਜੀਤ ਸਿੰਘ ਵਾਸੀ ਮਕਸੂਦਾ ਨੇ ਦੱਸਿਆ ਕਿ ਉਹ ਰੇਲਵੇ ਦੇ ਕਰਮਚਾਰੀਆਂ ਨੂੰ ਲਿਆਉਣ ਛੱਡਣ ਦਾ ਕੰਮ ਕਰਦਾ ਹੈ ਤੇ 15 ਅਕਤੂਬਰ ਨੂੰ ਉਹ ਜਦੋਂ ਛੱਡਣ ਆਇਆ ਤਾਂ ਬੱਸ ਦੇ ਡਰਾਈਵਰ ਨੇ ਉਨ੍ਹਾਂ ਦੀ ਗੱਡੀ ’ਚ ਬੱਸ ਮਾਰੀ ਜਿਸ ਕਾਰਨ ਗੌਤਮ ਕੁਮਾਰ ਵਾਸੀ ਅਜੀਤ ਨਗਰ ਜਲੰਧਰ ਦੀ ਮੌਤ ਹੋ ਗਈ। ਪੁਲੀਸ ਨੇ ਬੱਸ ਡਰਾਈਵਰ ਸੁਖਵਿੰਦਰ ਸਿੰਘ ਵਾਸੀ ਪਿੰਡ ਬੱਗੇ ਖਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Advertisement
Author Image

Advertisement