For the best experience, open
https://m.punjabitribuneonline.com
on your mobile browser.
Advertisement

ਮੈਡੀਕਲ ਸਟੋਰ ’ਤੇ ਲੁੱਟ ਸਬੰਧੀ ਕੇਸ ਦਰਜ

06:44 AM Sep 17, 2024 IST
ਮੈਡੀਕਲ ਸਟੋਰ ’ਤੇ ਲੁੱਟ ਸਬੰਧੀ ਕੇਸ ਦਰਜ
Advertisement

ਫਗਵਾੜਾ: ਹਰਗੋਬਿੰਦ ਨਗਰ ਵਿੱਚ ਸਥਿਤ ਮੈਡੀਕਲ ਸਟੋਰ ਤੋਂ ਪੈਸੇ ਲੁੱਟ ਕੇ ਲੈ ਜਾਣ ਸਬੰਧੀ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 303 (2) ਤਹਿਤ ਕੇਸ ਦਰਜ ਕੀਤਾ ਹੈ। ਥਾਣੇਦਾਰ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਦਰਜ ਕੀਤੇ ਕੇਸ ਮੁਤਾਬਕ ਸੇਠੀ ਮੈਡੀਕਲ ਸਟੋਰ ਹਰਗੋਬਿੰਦ ਨਗਰ ਵਿਖੇ ਦੋ ਅਣਪਛਾਤੇ ਵਿਅਕਤੀਆਂ ਨੇ ਇੱਕ ਗੋਲਕ ’ਚੋਂ ਪੈਸੇ ਚੋਰੀ ਕਰ ਲਏ ਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ

Advertisement

Advertisement

Advertisement
Author Image

Advertisement