ਜਬਰ-ਜਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਤਿੰਨ ਖਿਲਾਫ਼ ਕੇਸ ਦਰਜ
07:07 AM Jul 27, 2024 IST
Advertisement
ਫਗਵਾੜਾ
Advertisement
ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਸਦਰ ਪੁਲੀਸ ਨੇ ਤਿੰਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਦਰ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀਆਂ ਦੋਨੋਂ ਨਾਬਾਲਗ ਲੜਕੀਆਂ ਵੇਈਂ ਲਾਗੇ ਮੱਝਾਂ ਚਰਾਉਣ ਗਈਆਂ ਸਨ ਤੇ ਇੱਕ ਲੜਕੀ ਨੇ ਵਾਪਸ ਘਰ ਆ ਕੇ ਦੱਸਿਆ ਜਬਰ ਜਨਾਹ ਦੀ ਕੋਸ਼ਿਸ਼ ਦੀ ਘਟਨਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਹਜ਼ੂਰ ਵਾਸੀ ਹਰਦਾਸਪੁਰ, ਦਵਿੰਦਰ ਤੇ ਜੱਗੀ ਦੋਵੇਂ ਵਾਸੀ ਚਹੇੜੂ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement