ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਦਾਲਤ ’ਚ ਫਰਜ਼ੀ ਪੇਸ਼ੀ ਖ਼ਿਲਾਫ਼ ਕੇਸ ਦਰਜ

07:58 AM Nov 21, 2024 IST

ਕਪੂਰਥਲਾ: ਅਦਾਲਤ ’ਚ ਫ਼ਰਜ਼ੀ ਨਾਮ ਦੇ ਵਿਅਕਤੀ ਖੜ੍ਹੇ ਕਰਨ ਸਬੰਧੀ ਸਦਰ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਵੱਖ ਵੱਖ ਧਾਰਾਵਾ ਤਹਿਤ ਕੇਸ ਦਰਜ ਕੀਤਾ ਹੈ। ਐਡੀਸ਼ਨ ਸੈਸ਼ਨ ਜੱਜ ਗੁਰਮੀਤ ਟਿਵਾਣਾ ਦੀ ਅਦਾਲਤ ’ਚ ਦੋਸ਼ੀ ਰਹਿਤ ਉਰਫ਼ ਰੋਹਨ ਦੀ ਜ਼ਮਾਨਤ ਲਈ ਅਮਿਤ ਕੁਮਾਰ ਨੇ ਅਦਾਲਤ ’ਚ ਫ਼਼ਰਜ਼ੀ ਨਾਮ ਦੇ ਵਿਅਕਤੀ ਕਰਨੈਲ ਸਿੰਘ, ਬਲਦੇਵ ਸਿੰਘ ਖੜ੍ਹੇ ਕੀਤੇ ਸਨ। ਇਸ ਸਬੰਧੀ ਪੁਲੀਸ ਨੇ ਅਮਿਤ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਭੂਰ ਮੰਡੀ ਜਲੰਧਰ ਖਿਲਾਫ਼ ਕੇਸ ਦਰਜ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement