ਪਸ਼ੂ ਕਰੂਰਤਾ ਐਕਟ ਤਹਿਤ ਛੇ ਖ਼ਿਲਾਫ਼ ਕੇਸ ਦਰਜ
07:50 AM Nov 27, 2024 IST
Advertisement
ਪੱਤਰ ਪ੍ਰੇਰਕ
ਪਠਾਨਕੋਟ, 26 ਨਵੰਬਰ
ਸੁਜਾਨਪੁਰ ਪੁਲੀਸ ਨੇ ਪਸ਼ੂ ਕਰੂਰਤਾ ਐਕਟ ਤਹਿਤ ਪੰਜ ਅਣਪਛਾਤਿਆਂ ਸਣੇ ਛੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਬ-ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੁਜਾਨਪੁਰ ਪੁਲੀਸ ਨੂੰ ਨਾਕੇ ਦੌਰਾਨ ਕੈਂਟਰ ਗੱਡੀ ਵਿੱਚੋਂ ਪਸ਼ੂ ਬਰਾਮਦ ਹੋਏ।
Advertisement
Advertisement
Advertisement