For the best experience, open
https://m.punjabitribuneonline.com
on your mobile browser.
Advertisement

ਸਮੂਹਿਕ ਜਬਰ-ਜਨਾਹ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ

08:49 AM Sep 09, 2024 IST
ਸਮੂਹਿਕ ਜਬਰ ਜਨਾਹ ਦੇ ਦੋਸ਼ ਹੇਠ ਚਾਰ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 8 ਸਤੰਬਰ
ਇਕ ਦਰਮਿਆਨੇ ਜਿਹੇ ਪਰਿਵਾਰ ਦੀ ਔਰਤ ਦੇ ਪਤੀ ਦੇ ਲੰਮੇ ਸਮੇਂ ਤੋਂ ਜੇਲ੍ਹ ਅੰਦਰ ਬੰਦ ਹੋਣ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਉਸ ਨਾਲ ਚਾਰ ਜਣਿਆਂ ਨੇ ਸਮੂਹਿਕ ਜਬਰ-ਜਨਾਹ ਕੀਤਾ ਅਤੇ ਇਸ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ। ਪੁਲੀਸ ਨੇ ਅਰਜਨ ਸਿੰਘ, ਸਤਨਾਮ ਸਿੰਘ, ਰੋਹਿਤ ਅਤੇ ਵਿਸ਼ਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਔਰਤ ਦਾ ਪਤੀ ਬੀਤੇ ਨੌਂ ਸਾਲਾਂ ਤੋਂ ਜੇਲ੍ਹ ਵਿੱਚ ਹੈ| ਇਸੇ ਦੌਰਾਨ ਚਾਰ ਸਾਲ ਪਹਿਲਾਂ ਔਰਤ ਦੇ ਆਪਣੇ ਸ਼ਰੀਕੇ ’ਚੋਂ ਦਿਓਰ ਲੱਗਦੇ ਅਰਜਨ ਸਿੰਘ ਨਾਲ ਸਬੰਧ ਜੁੜ ਗਏ| ਇਸ ਮਗਰੋਂ ਸਤਨਾਮ ਸਿੰਘ, ਰੋਹਿਤ ਅਤੇ ਵਿਸ਼ਾਲ ਵੀ ਇਸ ਨਾਜਾਇਜ਼ ਫਾਇਦਾ ਉਠਾ ਨੇ ਔਰਤ ਨਾਲ ਸਰੀਰਕ ਸਬੰਧ ਕਾਇਮ ਕਰਨ ਲੱਗੇ| ਇਸ ਸਬੰਧੀ ਐੱਸਐੱਸਪੀ ਗੌਰਵ ਤੂਰ ਨੇ ਕਿਹਾ ਕਿ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲੀਸ ਟੀਮਾਂ ਰਾਵਾਨਾ ਕਰ ਦਿੱਤੀਆ ਗਈਆਂ ਹਨ|

Advertisement
Advertisement
Author Image

sukhwinder singh

View all posts

Advertisement