For the best experience, open
https://m.punjabitribuneonline.com
on your mobile browser.
Advertisement

ਵ੍ਹਾਈਟ ਹਾਊਸ ਦੇ ਗੇਟ ’ਤੇ ਗੱਡੀ ਟਕਰਾਈ; ਚਾਲਕ ਦੀ ਮੌਤ

08:02 AM May 06, 2024 IST
ਵ੍ਹਾਈਟ ਹਾਊਸ ਦੇ ਗੇਟ ’ਤੇ ਗੱਡੀ ਟਕਰਾਈ  ਚਾਲਕ ਦੀ ਮੌਤ
Advertisement
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ‘ਵ੍ਹਾਈਟ ਹਾਊਸ’ ਦੇ ਇੱਕ ਗੇਟ ’ਤੇ ਸ਼ਨਿਚਰਵਾਰ ਰਾਤ ਇੱਕ ਵਾਹਨ ਦੇ ਟਕਰਾਉਣ ਕਾਰਨ ਚਾਲਕ ਦੀ ਮੌਤ ਹੋ ਗਈ। ਲਾਅ ਐਨਫੋਰਸਮੈਂਟ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ‘ਸਿਰਫ਼ ਇੱਕ ਸੜਕ ਹਾਦਸੇ ਵਜੋਂ’ ਕੀਤੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਦੀ ਰਿਹਾਇਸ਼ ਨੂੰ ਕੋਈ ਖ਼ਤਰਾ ਨਹੀਂ ਹੈ। -ਏਪੀ
Advertisement
Advertisement
Author Image

sukhwinder singh

View all posts

Advertisement
Advertisement
×