For the best experience, open
https://m.punjabitribuneonline.com
on your mobile browser.
Advertisement

ਦੋ ਮੂੰਹਾਂ ਅਤੇ ਚਾਰ ਅੱਖਾਂ ਵਾਲੀ ਵੱਛੀ ਬਣੀ ਖਿੱਚ ਦਾ ਕੇਂਦਰ

11:36 AM Sep 18, 2024 IST
ਦੋ ਮੂੰਹਾਂ ਅਤੇ ਚਾਰ ਅੱਖਾਂ ਵਾਲੀ ਵੱਛੀ ਬਣੀ ਖਿੱਚ ਦਾ ਕੇਂਦਰ
ਵੱਛੀ ਬਾਰੇ ਦੱਸਦਾ ਹੋਇਆ ਸਹਾਰਾ ਵਰਕਰ।
Advertisement

ਭੁੱਚੋ ਮੰਡੀ (ਪੱਤਰ ਪ੍ਰੇਰਕ): ਸਹਾਰਾ ਗਊਸ਼ਾਲਾ ਵਿੱਚ ਇੱਕ ਦੋ ਮੂੰਹਾਂ ਅਤੇ ਚਾਰ ਅੱਖਾਂ ਵਾਲੀ ਪੈਦਾ ਹੋਈ ਵੱਛੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਵੱਛੀ ਨੂੰ ਦੇਖਣ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਸਹਾਰਾ ਗਊ ਸੇਵਾ ਸੰਸਥਾ ਦੇ ਪ੍ਰਧਾਨ ਨੀਰਜ ਟਵਿੰਕਲ ਨੇ ਦੱਸਿਆ ਕਿ ਵੱਛੀਤੰਦਰੁਸਤ ਹੈ ਅਤੇ ਦੋਵਾਂ ਮੂੰਹਾਂ ਨਾਲ ਦੁੱਧ ਪੀ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕ ਚੜ੍ਹਾਵਾ ਚੜ੍ਹਾ ਰਹੇ ਹਨ।

Advertisement

Advertisement
Advertisement
Author Image

Advertisement