For the best experience, open
https://m.punjabitribuneonline.com
on your mobile browser.
Advertisement

ਮੁੰਬਈ ’ਚ 6 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ, 50 ਵਿਅਕਤੀਆਂ ਨੂੰ ਬਚਾਇਆ

11:07 AM Mar 26, 2024 IST
ਮੁੰਬਈ ’ਚ 6 ਮੰਜ਼ਿਲਾ ਇਮਾਰਤ ਨੂੰ ਅੱਗ ਲੱਗੀ  50 ਵਿਅਕਤੀਆਂ ਨੂੰ ਬਚਾਇਆ
Advertisement

ਮੁੰਬਈ, 26 ਮਾਰਚ
ਮੁੰਬਈ ਦੇ ਉਪਨਗਰ ਮੁਲੁੰਡ ਇਲਾਕੇ ਵਿੱਚ ਅੱਜ ਸਵੇਰੇ ਛੇ ਮੰਜ਼ਿਲਾ ਕਾਰਪੋਰੇਟ ਇਮਾਰਤ ਵਿੱਚ ਅੱਗ ਲੱਗ ਗਈ। ਛੇਵੀਂ ਮੰਜ਼ਿਲ 'ਤੇ ਸਵੇਰੇ ਕਰੀਬ 9.25 ਵਜੇ ਅੱਗ ਲੱਗੀ ਅਤੇ ਇਮਾਰਤ ਧੂੰਏਂ ਨਾਲ ਭਰ ਗਈ, ਜਿਸ ਕਾਰਨ ਲੋਕ ਵੱਖ-ਵੱਖ ਮੰਜ਼ਿਲਾਂ 'ਤੇ ਫਸ ਗਏ। ਪ੍ਰਾਪਤ ਜਾਣਕਾਰੀ ਮੁਤਾਬਕ 50 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਅੱਗ ਐੱਲਬੀਐੰਸ ਰੋਡ ’ਤੇ ਸਥਿਤ ਐਵੀਆਰ ਕਾਰਪੋਰੇਟ ਪਾਰਕ ਦੀ ਛੇਵੀਂ ਮੰਜ਼ਿਲ ’ਤੇ ਲੱਗੀ ਅਤੇ ਹਾਲੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

Advertisement

Advertisement
Author Image

Advertisement
Advertisement
×